ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਨੌਤੀ: ਕਿਹਾ ਇਮਾਨਦਾਰ ਹਨ ਤਾਂ ਮੋਤੀ ਮਹਿਲ ਵੱਲ ਮੋੜਣ ਵਿਜੀਲੈਂਸ ਦਾ ਰੁੱਖ, ਕਰਵਾਉਣ ਇਸ ਮਾਮਲੇ ਦੀ ਜਾਂਚ

ਪਟਿਆਲਾ , 29 ਅਗਸਤ (ਦ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਚੁਣੌਤੀ ਦਿੱਤੀ ਹੈ। ਬਾਜਵਾ ਨੇ ਕਿਹਾ ਕਿ ਜੇ ਉਹ ਇਮਾਨਦਾਰ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਹੋਏ ਕਰੋੜਾਂ ਰੁਪਏ ਦੇ ਕਥਿਤ ਘੁਪਲੇ ਦੀ ਜਾਂਚ ਕਰਾਉਣ। ਉਨ੍ਹਾਂ ਕਿਹਾ ਕਿ ਪਿਛਲੇ … Continue reading ਪ੍ਰਤਾਪ ਸਿੰਘ ਬਾਜਵਾ ਨੇ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਨੌਤੀ: ਕਿਹਾ ਇਮਾਨਦਾਰ ਹਨ ਤਾਂ ਮੋਤੀ ਮਹਿਲ ਵੱਲ ਮੋੜਣ ਵਿਜੀਲੈਂਸ ਦਾ ਰੁੱਖ, ਕਰਵਾਉਣ ਇਸ ਮਾਮਲੇ ਦੀ ਜਾਂਚ